ਵਨਡੇ ਵਿੱਚ ਦੁਨੀਆ ਦੇ ਨੰਬਰ ਇੱਕ ਗੇਂਦਬਾਜ਼ ਬਣੇ ਮੁਹੰਮਦ ਸਿਰਾਜ

ਨਵੀਂ ਦਿੱਲੀ, 20 ਸਤੰਬਰ – ਏਸ਼ੀਆ ਕੱਪ 2023 ਦੇ ਫਾਈਨਲ ਮੈਚ ਵਿੱਚ ਸ਼੍ਰੀਲੰਕਾ ਦੇ ਬੱਲੇਬਾਜ਼ਾਂ ਤੇ ਕਹਿਰ ਮਚਾਉਣ ਵਾਲੇ ਮੁਹੰਮਦ ਸਿਰਾਜ ਨੂੰ ਆਈ ਸੀ ਸੀ ਵੱਲੋਂ ਜਾਰੀ ਤਾਜ਼ਾ ਵਨਡੇ ਰੈਂਕਿੰਗ ਵਿੱਚ ਵੱਡਾ ਫਾਇਦਾ ਮਿਲਿਆ ਹੈ। ਸਿਰਾਜ ਨੂੰ ਖ਼ਿਤਾਬੀ ਮੈਚ ਵਿੱਚ ਛੇ ਵਿਕਟਾਂ ਲੈਣ ਦਾ ਇਨਾਮ ਮਿਲਿਆ ਹੈ ਅਤੇ ਉਹ ਇੱਕ ਵਨਡੇ ਕ੍ਰਿਕਟ ਵਿੱਚ ਦੁਨੀਆ ਦਾ … Continue reading ਵਨਡੇ ਵਿੱਚ ਦੁਨੀਆ ਦੇ ਨੰਬਰ ਇੱਕ ਗੇਂਦਬਾਜ਼ ਬਣੇ ਮੁਹੰਮਦ ਸਿਰਾਜ